भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Variance

ਅੰਤਰ, ਭਿੰਨਤਾ, ਮਤਭੇਦ

Variant

ਭਿੰਨ, ਵੱਖਰਾ, ਭਿੰਨ, ਬਦਲਣਵਾਲਾ

Variation

ਭੇਦ, ਅੰਤਰ, ਪਰਿਵਰਤਨ, ਤਬਦੀਲੀ

Variation in quality

ਗੁਣਤਾ ਵਿਚ ਹੇਰ ਫੇਰ

Variety

ਕਿਸਮ, ਪ੍ਰਕਾਰ ਅਨੇਦਤਾ

Vehicle

ਵਾਹਨ, ਮਾਧਿਅਮ

Ventilate

ਹਵਾ ਸੰਚਾਰਿਤ ਕਰਨਾ, ਪ੍ਰਗਟਾਵਾ ਕਰਨਾ

Venture

ਖਤਰਾ, ਸੰਕਟ, ਔਖਾ ਕੰਮ, ਨੱਵਾ ਉੱਦਮ

Venue

ਸਥਾਨ, ਥਾਂ

Veracity

ਸਚਾਈ, ਯਥਾਰਥਕਤਾ

Verbal

ਮੌਖਿਕ ਕ੍ਰਿਆਵੀ

Verbal agreement

ਮੌਖਿਕ ਕਰਾਰ, ਜੁਬਾਨੀ ਕਰਾਰ

Verbal discussion

ਮੌਖਿਕ ਚਰਚਾ, ਜੁਬਾਨੀ ਕਰਾਰ

Verbal order

ਮੌਖਿਕ ਆਦੇਸ਼, ਸ਼ਾਬਦਿਕ ਆਦੇਸ਼

Verbal statement

ਮੌਖਿਕ ਬਿਆਨ-ਜੁਬਾਨੀ ਬਿਆਨ

Verbal warning

ਮੌਖਿਕ ਚੇਤਾਵਨੀ, ਜ਼ੁਬਾਨੀ ਚੇਤਾਵਨੀ

Verbatim

ਸ਼ਾਬਦਿਨ

Verbatim report

ਅੱਖਰ ਅੱਖਰ ਰਿਪੋਰਟ, ਸ਼ਾਬਦਿਕ ਰਿਪੋਰਟ

Verdict

ਫੈਸਲਾ, ਅੰਤਮ ਨਿਰਣਾ

Verification

ਤਸਦੀਕ
Follow Us :   
  Download Bharatavani App
  Bharatavani Windows App