भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Theme

ਵਿਸ਼ਾਵਸਤੂ, ਥੀਮ

Therapy

ਚਿਕਿਤਸਾ

Third party

ਤੀਜਾ ਪੱਖ, ਹੋਰ ਪੱਖ

Thoroughly

ਪੂਰੀ ਤਰਾਂ

Thoughtful

ਵਿਚਾਰਸ਼ੀਲ

Threat

ਧਮਕੀ, ਅੰਦੇਸ਼ਾ

Thrift

ਕਿਫਾਇਤਸਾਰੀ

Through

ਦੁਆਰਾ, ਮਧਿਅਮ ਨਾਲ, ਸਿੱਧਾ, ਪਾਰਗਾਮੀ

Throw out

ਅਸਵੀਕਾਰ ਕਰਨਾ, ਸੁੱਟਣਾ

Thumb impression

ਅੰਗੂਠੇ ਦਾ ਨਿਸ਼ਾਨ, ਅੰਗੂਠਾ ਚਿੰਨ੍ਹ

Thumping majority

ਭਾਰੀ ਬਹੁਮੱਤ

Ticket

ਟਿਕਟ

Tie

ਬੰਨਣਾ, ਗੰਢ(ਖੇਡ), ਬਰਾਬਰੀ, ਟਾਈ

Tied loan

ਬੱਧ ਕਰਜਾ

Tier

ਸਤਰ, ਟੀਅਰ

Tilt

ਝੁਕਾਵ

Time

ਸਮਾਂ, ਕਾਲ

Time allowed

ਮਨਜ਼ੂਰ ਸਮਾਂ (ਮਿਆਦ)

Time barred

ਸਮਾਂ ਵਰਜਿਤ

Time bound

ਸਮੇਂਬੰਦ
Follow Us :   
  Download Bharatavani App
  Bharatavani Windows App