भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Terms and conditions

ਬੰਧਨ ਤੇ ਸ਼ਰਤਾਂ

Terms of delivery

ਸਪੁਰਦਗੀ ਦੀਆਂ ਸ਼ਰਤਾਂ

Terms of reference

ਵਿਚਾਰ-ਯੋਗ ਵਿਸ਼ਾ

Terms of service

ਨੋਕਰੀ ਦੀਆਂ ਸ਼ਰਤਾਂ, ਸੇਵਾ ਦੀਆਂ ਸ਼ਰਤਾਂ

Territory

ਰਾਜਖੇਤਰ, ਪ੍ਰਦੇਸ਼, ਖੇਤਰ

Terror

ਆਤੰਕ

Terrorism

ਆਤੰਕਵਾਦੀ, ਦਹਿਸ਼ਤਗਰਦੀ

Terrorist

ਆਤੰਕਵਾਦੀ, ਦਹਿਸ਼ਤਗਰਦ

Tertiary benefit

ਤੀਜੇ ਦਾ ਹਿੱਤਲਾਭ

Test

ਪਰੀਖਣ

Testament

ਵਸੀਅਤ

Test charge

ਪਰੀਖਣ ਖਰਚ, ਜਾਂਚ ਖਰਚ

Test check

ਨਮੂਨਾ ਜਾਂਚ

Tester

ਪਰੀਖਕ, ਪਾਰਖੂ

Testify

ਗਵਾਹੀ ਦੇਣੀ, ਸਬੂਤ ਦੇਣਾ, ਸਿੱਧ ਕਰਨਾ, ਪ੍ਰਸਾਰਿਤ ਕਰਨਾ

Testimonial

ਪ੍ਰਸ਼ੰਸਾ ਪੱਤਰ, ਪ੍ਰਮਾਣਪੱਤਰ

Testimony

ਸਬੂਤ, ਪ੍ਰਮਾਣ

Testing report

ਪਰੀਖਣ ਰਿਪੋਰਟ, ਜਾਂਚ ਰਿਪੋਰਟ

Text

ਪਾਠ, ਕਲੇਵਰ

Thankful

ਅਭਾਰੀ, ਕ੍ਰਿਤੱਗ
Follow Us :   
  Download Bharatavani App
  Bharatavani Windows App