भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Temperament

ਸੁਭਾਅ. ਮਿਜਾਜ

Temperamental

ਤੁਨਕ ਮਿਜਾਜ, ਗੁੱਸੇਵਾਲਾ

Temperature

ਤਾਪਮਾਨ, ਤਾਪ

Tempo

ਗਤੀ, ਟੇਮਪੋ

Temporary

ਅਸਥਾਈ

Temporary advance

ਅਸਥਾਈ ਪੇਸ਼ਗੀ

Temporary appointment

ਅਸਥਾਈ ਭਰਤੀ

Temporary disability

ਅਸਥਾਈ ਅਪੰਗਤਾ

Temporary post

ਅਸਥਾਈ ਪਦ

Temporary restriction

ਅਸਥਾਈ ਪ੍ਰਤਿਬੰਧ

Temporary vacancy

ਅਸਥਾਈ ਖਾਲੀ ਥਾਂ

Temptation

ਲਾਲਚ

Tenable

ਤਰਕ ਸੰਗਤ, ਮੰਨਣ ਯੋਗ

Tenacity

ਦ੍ਰਿੜਤਾ, ਲਗਨ

Tenancy

ਕਿਰਾਏਦਾਰੀ ਕਾਸ਼ਤਕਾਰੀ

Tenant

ਕਿਰਾਏਦਾਰ, ਕਾਸ਼ਤਕਾਰ

Tendency

ਰੁਝਾਨ ਪ੍ਰਵਿਰਤੀ

Tender

ਟੇਂਡਰ, ਟੇਂਡਰ ਦੇਣਾ, ਪੇਸ਼ ਕਰਨਾ

Tender box

ਟੇਂਡਰ ਪੇਟੀ

Tenderer

ਟੇਂਡਰ ਦੇਣ ਵਾਲਾ
Follow Us :   
  Download Bharatavani App
  Bharatavani Windows App