भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Tampering

ਹੇਰ-ਫੇਰ ਕਰਨਾ, ਗੜਬੜ ਕਰਨੀ, ਵਿਗਾੜਨਾ, ਛੇੜ ਛਾੜ ਕਰਨੀ

Tangible

ਮੂਰਤ, ਭੋਤਿਕ

Tangible asset

ਭੋਤਿਕ ਸੰਪਤੀ

Tape

ਟੇਪ, ਫੀਤਾ

Tapping

(ਸਾਧਨਾਂ ਦਾ) ਉਪਯੋਗ ਕਰਨਾ, ਫੀਤਾ ਲਗਾਉਣਾ, ਫੀਤੇ ਨਾਲ ਬੰਨਣਾ, ਟੈਪ ਕਰਨਾ(ਫੌਨ ਦਾ)

Tardiness

ਸ਼ਿਥਿਲਤਾ, ਆਲਸ

Target

ਨਿਸ਼ਾਨਾ

Target date

ਮਿੱਥੀ ਹੋਈ ਤਾਰੀਕ

Tariff

ਮਹਿਸੂਲ, ਚੁੰਗੀ, ਟੈਕਸ, ਦਰ ਸੂਚੀ

Tarnish

ਮਲੀਨਤਾ, ਵੱਟਾ ਜਾਂ ਦਾਗ ਲਾਉਣਾ

Task

ਕਾਰਜ ਕੰਮ

Task force

ਕਾਰਜ ਦਲ, ਕ੍ਰਤਿਕ ਬਲ

Tax

ਕਰ

Tax abatement

ਕਰ ਦੀ ਘਾਟ

Taxable

ਕਰ ਯੋਗ

Taxable income

ਕਰ ਯੋਗ ਆਮਦਨੀ

Tax adjustment

ਕਰ ਸਮਾਯੋਜਨ

Tax assessment

ਕਰ ਨਿਰਧਾਰਣ

Taxation

ਕਰਾਧਾਨ, ਮਹਿਸੂਲਬੰਦੀ, ਕਰ ਲਗਾਣਾ

Tax avoidance (tax loophole)

ਕਰ ਬਚਾਉ ਦਾ ਰਾਹ, ਕਰ ਟਾਲਨਾ
Follow Us :   
  Download Bharatavani App
  Bharatavani Windows App