भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Tribunal

ਅਧਿਕਰਣ

Tribute

ਸਨਮਾਨ, ਸ਼ਰਧਾਜਲੀ

Trim

ਕੌਟਣਾ ਝਾੜਨਾ

Trip

ਸੈਰ ਸਪਾਟਾ, ਫੇਰਾ

Tripartite

ਤ੍ਰਿਪੱਖੀ, ਤਿਹਗ

Triple

ਤਿਹਰਾ, ਤ੍ਰਿਪੱਖੀ ਤਿਕੜੀ

Triplicate

ਤਿੰਨ ਪ੍ਰਤੀਆਂ, ਤੀਸਰੀ ਪ੍ਰਤਿ, ਤਿਹਰਾ

True copy

ਸਹੀ ਪ੍ਰਤਿਲਿਪੀ

Trunk call

ਟ੍ਰੰਕ ਕਾਲ

Trust

ਨਿਆਸ, ਵਿਸਵਾਸ

Trustee

ਨਿਆਸੀ

Trustworthy

ਵਿਸ਼ਵਾਸ਼ੀ

Turn down

ਅਸਵੀਕਾਰ ਕਰ ਦੇਨਾ

Turnkey basis

ਸਮੁੱਚਾ ਅਧਾਰ

Turnout

ਉਤਪਾਦ, ਹਾਜਿਰੀ

Turnover

ਕੁੱਲ ਵਿਕਰੀ

Turpitude

ਹੋਛਾਪਨ

Tutelage

ਸਰਪ੍ਰਸਤੀ

Twin city

ਜੁੜਵਾਂ ਸ਼ਹਿਰ

Twin sharing basis

ਦੋ ਦੇ ਆਧਾਰ ਤੇ
Follow Us :   
  Download Bharatavani App
  Bharatavani Windows App