भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Non-refundable

ਅਣਪਰਤਾਵੀ

Non-statutory

ਗ਼ੈਰਕਾਨੂੰਨੀ

Non-taxable income

ਗੈਰ ਕਰਯੋਗ ਆਮਦਨ

Non-technical post

ਗੈਰ ਤਕਨੀਕੀ ਪਦ

Non-traditional

ਅਣਪਰੰਪਰਕ, ਗੈਰ ਪਰੰਪਰਕ

Non-verbal communication

ਅਭਾਸ਼ਕ ਸੰਚਾਰ

No objection certificate

ਅਣਇਤਰਾਜ਼ੀ ਪ੍ਰਮਾਣਪੱਤਰ

No profit, no loss

ਨ ਲਾਭ ਨ ਹਾਨੀ

Norm

ਪ੍ਰਤਿਮਾਨਕ

Normal

ਸਾਧਰਣ

No smoking

ਸਿਗਰਟ ਪੀਣਾ ਮਨਾ ਹੈ

Notable

ਮਹਤੱਵਪੂਰਨ, ਉੱਲੇਖਨੀ, ਵਿਸ਼ੇਸ਼

Not applicable (N/A)

ਲਾਗੂ ਨਹੀ

Not available (N/A)

ਅਨਉਪਲਬਧ

Note

ਟਿਪੱਣੀ, ਨੋਟ

Notice

ਸੂਚਨਾ, ਨੋਟਿਸ

Noticeable

ਉੱਲੇਖਨੀ, ਧਿਆਨ ਦੇਣ ਯੋਗ

Notification

ਐਲਾਨ ਨਾਮਾ, ਸੂਚਨਾ ਪੱਤਰ

Notified area

ਅੱਲਾਨਸ਼ੁਦਾ ਖੇਤਰ

Noting and drafting

ਟਿਪੱਣੀ ਅਤੇ ਆਲੇਖਨ
Follow Us :   
  Download Bharatavani App
  Bharatavani Windows App