भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Behaviour

ਵਿਵਹਾਰ

Belief

ਵਿਸ਼ਵਾਸ

Below par

ਅੱਟ ਕੀਮਤ ਤੇ

Bench

ਨਿਆਂ ਪੀਠ, ਬੇਂਚ

Benchmark

ਅਧਿਕਾਰਿਕ ਮਾਣ ਕੰਡ

Beneficial

ਫਾਇਦੇ ਮੰਦ, ਹਿਤਕਾਰੀ

Beneficiary

ਫਾਇਦਾ ਲੈਣ ਵਾਲਾ, ਹਿਤਭਾਗੀ

Benefit

ਹਿਤ ਲਾਭ, ਹਿਤ, ਲਾਭ

Benefit of doubt

ਸੰਦੇਹ ਦਾ ਲਾਭ

Benevolence

ਹਿਤ ਕਰਨ ਵਾਲਾ

Benevolent fund

ਹਿਤ ਕਾਰੀ ਫੰਡ

Bequeath

ਵਸੀਅਤ ਕਰਨਾ, ਵਸੀਅਤ ਨਾਲ ਦੇਣਾ

Bequest

ਵਸੀਅਤ

Bereaved

ਸ਼ੋਕ ਸੰਤਪਤ, ਸ਼ੋਕਾਕੁਲ

Best endeavours

ਪੂਰੀ ਕੋਸ਼ਿਸ਼

Betterment

ਬੇਹਤਰੀ, ਉੱਨਤੀ, ਖੁਸ਼ਹਾਲੀ, ਡੁਕਾਅ, ਪੂਰਣ ਆਗ੍ਰਹ

Bias

ਝੁਕਾਵ

Biased opinion

ਪਖਪਾਤ ਵਾਲਾ ਮਤ

Bibliography

ਕਿਤਾਬਾਂ ਦੀ ਸੂਚੀ

Biennial

ਦੋ ਸਾਲਾ, ਅਰਧ ਵਾਰਸ਼ਿਕ
Follow Us :   
  Download Bharatavani App
  Bharatavani Windows App